ਵੀਡਿਓ ਮੋਡ ਚੋਣ

ਆਪਣੇ ਗਰਾਫਿਕਸ ਕਾਰਡ ਵਲੋਂ ਸਹਾਇਕ ਵੀਡਿਆ ਮੋਡ ਦੀ ਲਿਸਟ ਵੇਖਣ ਲਈ @@@fkey_video@@@ ਦੱਬੋ। ਤੁਹਾਡੇ ਮਾਨੀਟਰ ਵਲੋਂ ਵੱਧ ਤੋਂ ਵੱਧ ਵੇਖਾਉਣ ਯੋਗ ਮੋਡ ਪਹਿਲਾਂ ਹੀ ਚੁਣਿਆ ਹੈ।

ਇਹ ਸੰਭਵ ਹੈ ਕਿ ਤੁਹਾਡਾ ਮਾਨੀਟਰ ਆਟੋਮੈਟਿਕ ਨਾ ਖੋਜਿਆ ਜਾ ਸਕਦਾ ਹੋਵੇ। ਇਸ ਹਾਲਤ ਵਿੱਚ ਆਪਣੀ ਪਸੰਦ ਖੁਦ ਕਰੋ।

ਜੇਕਰ ਇੰਸਟਾਲੇਸ਼ਨ ਦੌਰਾਨ ਤੁਹਾਡੇ ਸਿਸਟਮ ਨੂੰ ਗਰਾਫਿਕਸ ਕਾਰਡ ਨਾਲ ਸਮੱਸਿਆ ਆਈ ਹੈ ਤਾਂ ਟੈਕਸਟ ਮੋਡ ਇੱਕ ਸਹਾਇਕ ਹੋ ਸਕਦਾ ਹੈ।